ਘਰਦਿਆਂ ਨੇ ਮਾਰਨਾ,ਕੁੱਟਣਾ ਕਿ ਨੱਚਣਾ ਨੀ ਪਰ ਮੈਂ ਡਟਿਆ ਰਿਹਾ,ਹੁਣ ਉਹੀ ਮਾਣ ਕਰਦੇ ਨੱਚਦੇ ਆ ਕੋਈ ਗਲਤ ਕੰਮ ਤਾਂ ਨੀ ਕਰਦੇ | . . . #bhangratecher #bhangrateacherinjalandhar #bhangra ~PR.182~